Mombatiye - Summer Version

by Zohaib Amjadft Raftaar, Manj Musik

ਸੁਣ ਮੇਰੀ ਹੀਰੀਏ ਮੱਖਣਾ ਤੇਰਾ ਰਾਂਝਾ ਮੈਨੂੰ ਆ ਕੇ ਨੀ ਤੂੰ ਗਲ ਨਾਲ ਲਾ ਲੈ
suNa merI hIrIe makkhaNA terA rAMjhA mainUM A ke nI tUM gala nAla lA lai
Listen my [Heer], my sweet one, I am your [Ranjha]; come and embrace me, [Ni]
ਬਾਰਾਂ ਸਾਲ ਮੱਝੀਆਂ ਚਰਾਈਆਂ ਨੀ ਮੈਂ ਮੈਥੋਂ ਵੰਝਲੀ ਤੂੰ ਭਾਵੇਂ ਵਜਵਾ ਲੈ
bArAM sAla majjhIAM charAIAM nI maiM maithoM vaMjhalI tUM bhAveM vajavA lai
I grazed buffaloes for twelve years for you; you can even make me play the [Wanjhli] [Traditional wood flute]
ਤੇਰੇ ਨਾਲ ਹੋਇਆ ਮੈਨੂੰ ਪਿਆਰ ਦਿਲਦਾਰ ਨੀ ਤੇ ਕਰਾਂ ਨਾ ਮੈਂ ਕਿਸੇ ਨਾਲ ਗੱਲ ਨੀ
tere nAla hoiA mainUM piAra diladAra nI te karAM nA maiM kise nAla galla nI
I have fallen in love with you, my beloved, and I don't talk to anyone else
ਉੱਥੇ ਲੱਗ ਜਾਂਦੀ ਲੰਬੀ ਕੁੜੀਆਂ ਦੀ ਲਾਈਨ ਜਿੱਥੇ ਜਾ ਕੇ ਮੈਂ ਖਲੋਂਦਾ ਇੱਕ ਪਲ ਨੀ
utthe lagga jAMdI laMbI ku.DIAM dI lAIna jitthe jA ke maiM khaloMdA ikka pala nI
There's a long line of girls that forms wherever I stand for even a moment
ਚੱਲ ਮੇਰੇ ਨਾਲ ਤੈਨੂੰ ਦਿਲ ਵਾਲੀ ਗੱਲ ਜ਼ਰਾ ਖੁੱਲ੍ਹ ਕੇ ਮੈਂ ਅੱਜ ਸਮਝਾਵਾਂ
challa mere nAla tainUM dila vAlI galla ja਼rA khullha ke maiM ajja samajhAvAM
Come with me, let me explain the feelings of my heart to you clearly today
ਗੱਡੀ 'ਚ ਬਿਠਾ ਕੇ ਕਾਲੇ ਸ਼ੀਸ਼ੇ ਹੁਣ ਲਾ ਕੇ ਤੈਨੂੰ ਸਭ ਕੋਲੋਂ ਦੂਰ ਲੁਕਾਵਾਂ
gaDDI 'cha biThA ke kAle sa਼Isa਼e huNa lA ke tainUM sabha koloM dUra lukAvAM
I'll seat you in my car, roll up the dark tinted windows, and hide you away from everyone
ਪੁੱਛ ਲੈ ਤੂੰ ਭਾਵੇਂ ਜਾ ਕੇ ਆਪਣੀਆਂ ਸਹੇਲੀਆਂ ਨੂੰ ਹਰ ਪਾਸੇ ਵੱਜੇ ਸਾਡਾ ਨਾਂ ਨੀ
puchCha lai tUM bhAveM jA ke ApaNIAM sahelIAM nUM hara pAse vajje sADA nAM nI
Go ahead and ask your friends if you want; my name carries weight everywhere, [Ni]
ਡੈਡੀ ਨੇ ਜੇ ਤੇਰੇ ਕਿੱਥੇ ਵੇਖਿਆ ਨੀ ਮੈਨੂੰ ਜਾਣਦੀ ਹੋਵੇਗੀ ਤੇਰੀ ਮਾਂ ਨੀ
DaiDI ne je tere kitthe vekhiA nI mainUM jANadI hovegI terI mAM nI
If your daddy happens to see me somewhere, your mom will surely already know who I am, [Ni]
ਨੀ ਮਾਏ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAe dIe momabattIe ja਼rA sADe ne.De A
[Ni] O mother’s little candle [Refers to a delicate, glowing beauty], come a bit closer to me
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗੱਟ-ਗੱਟ ਮੈਂ ਪੀਣਾ
nI nasa਼e dIe baMda botale tainUM gaTTa-gaTTa maiM pINA
[Ni] O sealed bottle of intoxicant, I want to drink you down in one breath
ਨੀ ਮਾਏ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAe dIe momabattIe ja਼rA sADe ne.De A
[Ni] O mother’s little candle, come a bit closer to me
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗੱਟ-ਗੱਟ ਮੈਂ ਪੀਣਾ
nI nasa਼e dIe baMda botale tainUM gaTTa-gaTTa maiM pINA
[Ni] O sealed bottle of intoxicant, I want to drink you down in one breath
ਨਸ਼ੇ ਦੀਏ ਬੋਤਲੇ ਨਾ ਇੰਨੀ ਉੱਚੀ ਚੁੱਕ [?] ਮਾਰਨੀ ਜਾਵੇਂਗੀ ਤੂੰ ਮੁੱਕ
nasa਼e dIe botale nA iMnI uchchI chukka [?] mAranI jAveMgI tUM mukka
O bottle of intoxicant, don't act so high and mighty, or you'll end up finished
ਨਵਾਂ-ਨਵਾਂ ਚੜ੍ਹਿਆ ਏ ਫ਼ੈਸ਼ਨ ਦਾ ਚਾਅ ਤੈਨੂੰ ਡਾਇਟਿੰਗ ਕਰ-ਕਰ ਜਾਵੀਂ ਨਾ ਤੂੰ ਸੁੱਕ
navAM-navAM cha.DhiA e pha਼aisa਼na dA chAa tainUM DAiTiMga kara-kara jAvIM nA tUM sukka
You've got a new obsession with fashion; don't wither away by over-dieting
ਕਰ ਜ਼ਰਾ ਡਾਇਟਿੰਗ ਹਲਕੀ ਹਲਕੀ ਸਾਨੂੰ ਏ ਪਸੰਦ ਤੂੰ ਬਲਕੀ ਬਲਕੀ
kara ja਼rA DAiTiMga halakI halakI sAnUM e pasaMda tUM balakI balakI
Keep your dieting light, because I like you a little "bulky" [Curvy/Full-figured]
ਮੈਨੂੰ ਉਹਨਾਂ ਮੁੰਡਿਆਂ ਦੀ ਗੱਲ ਨਾ ਸੁਣਾ ਜਿਹੜੇ ਫਿਰਦੇ ਨੇ ਤੇਰੇ ਪਿੱਛੇ ਠਰਕੀ ਠਰਕੀ
mainUM uhanAM muMDiAM dI galla nA suNA jiha.De phirade ne tere pichChe TharakI TharakI
Don't tell me about those boys who follow you around with such [Thark] [Lustful/Creepy desperation]
ਚੁੱਪ ਕਰਕੇ ਨੀ ਹੁਣ ਨਾਲ ਮੇਰੇ ਟੁਰ ਨੀ ਤੇ ਲੈ ਜਾਵਾਂਗਾ ਮੈਂ ਫੜ ਤੇਰੀ ਬਾਂਹ ਨੀ
chuppa karake nI huNa nAla mere Tura nI te lai jAvAMgA maiM pha.Da terI bAMha nI
Now just walk with me quietly, [Ni], or else I'll grab your arm and take you away, [Ni]
ਡੈਡੀ ਨੇ ਜੇ ਤੇਰੇ ਕਿੱਥੇ ਵੇਖਿਆ ਨੀ ਮੈਨੂੰ ਜਾਣਦੀ ਹੋਵੇਗੀ ਤੇਰੀ ਮਾਂ ਨੀ
DaiDI ne je tere kitthe vekhiA nI mainUM jANadI hovegI terI mAM nI
If your daddy happens to see me somewhere, your mom will surely already know who I am, [Ni]
ਨੀ ਮਾਏ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAe dIe momabattIe ja਼rA sADe ne.De A
[Ni] O mother’s little candle, come a bit closer to me
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗੱਟ-ਗੱਟ ਮੈਂ ਪੀਣਾ
nI nasa਼e dIe baMda botale tainUM gaTTa-gaTTa maiM pINA
[Ni] O sealed bottle of intoxicant, I want to drink you down in one breath
ਨੀ ਮਾਏ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAe dIe momabattIe ja਼rA sADe ne.De A
[Ni] O mother’s little candle, come a bit closer to me
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗੱਟ-ਗੱਟ ਮੈਂ ਪੀਣਾ
nI nasa਼e dIe baMda botale tainUM gaTTa-gaTTa maiM pINA
[Ni] O sealed bottle of intoxicant, I want to drink you down in one breath
ਹੋ ਬੁੱਲ੍ਹਾਂ ਤੇ ਉਹਦਾ ਹੀ ਨਾਂ ਲਈਦਾ ਜਿਹਦਾ ਸਾਨੂੰ ਚਾਅ ਰਹਿੰਦਾ
ho bullhAM te uhadA hI nAM laIdA jihadA sAnUM chAa rahiMdA
Ho, we only keep the name of the one we truly desire on our lips
ਦਿਲ ਵਿਚ ਉਹਨੂੰ ਹੀ ਵਸਾ ਲਈਦਾ ਹੱਥ ਜਿਹਨੂੰ ਪਾ ਲਈਦਾ
dila vicha uhanUM hI vasA laIdA hattha jihanUM pA laIdA
We only house the one in our heart whom we have truly claimed
ਨੀ ਮਾਏ ਦੀਏ ਮੋਮਬੱਤੀਏ ਤੈਨੂੰ ਦਿਲ ਦੀ ਮੈਂ ਦੱਸਦਾ
nI mAe dIe momabattIe tainUM dila dI maiM dassadA
[Ni] O mother's little candle, I am telling you my heart's truth
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਪੀ ਕੇ ਮੈਂ ਜੀਣਾ
nI nasa਼e dIe baMda botale tainUM pI ke maiM jINA
[Ni] O sealed bottle of intoxicant, I want to live by drinking you in
ਨੀ ਰੋਮ ਰੋਮ ਵਿਚ ਵੱਸ ਗਈ ਤੂੰ ਜਦੋਂ ਸਾਹਮਣੇ ਆ ਕੇ ਹੱਸ ਗਈ ਤੂੰ
nI roma roma vicha vassa gaI tUM jadoM sAhamaNe A ke hassa gaI tUM
[Ni] You have settled into every fiber of my being since you stood before me and smiled
ਤੇਰੇ ਬਾਝੋਂ ਜਿੰਦ ਮੇਰੀਏ ਕਿਤੇ ਮੈਂ ਮਰ ਨਾ ਜਾਵਾਂ
tere bAjhoM jiMda merIe kite maiM mara nA jAvAM
Without you, my life's breath, I fear I might just die
ਨੀ ਮਾਏ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAe dIe momabattIe ja਼rA sADe ne.De A
[Ni] O mother’s little candle, come a bit closer to me
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗੱਟ-ਗੱਟ ਮੈਂ ਪੀਣਾ
nI nasa਼e dIe baMda botale tainUM gaTTa-gaTTa maiM pINA
[Ni] O sealed bottle of intoxicant, I want to drink you down in one breath
ਨੀ ਮਾਏ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAe dIe momabattIe ja਼rA sADe ne.De A
[Ni] O mother’s little candle, come a bit closer to me
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗੱਟ-ਗੱਟ ਮੈਂ ਪੀਣਾ
nI nasa਼e dIe baMda botale tainUM gaTTa-gaTTa maiM pINA
[Ni] O sealed bottle of intoxicant, I want to drink you down in one breath

Share

More by Zohaib Amjad

View all songs →