Kala Suit
by Zohaib Aslamft Bohemia
ਸੋਹਣੀਏ
sohaNIe
O beautiful one
ਅੱਖੀਆਂ ਨੇ ਖੇਡਦੀਆਂ ਮੁੰਡਿਆਂ ਦੇ ਦਿਲ ਨਾਲ
akkhIAM ne kheDadIAM muMDiAM de dila nAla
Your eyes play games with the hearts of young men
ਹੱਸ ਕੇ ਤੂੰ ਤੱਕਿਆ ਤੇ ਬਚੇ ਬੜੀ ਮੁਸ਼ਕਿਲ ਨਾਲ
hassa ke tUM takkiA te bache ba.DI musa਼kila nAla
You glanced with a smile and I barely survived it

ਆਸ਼ਿਕਾਂ ਦੀ ਹਾਏ ਨੀ ਆਸ਼ਿਕਾਂ ਦੀ
Asa਼ikAM dI hAe nI Asa਼ikAM dI
From the lovers, oh from the lovers
ਆਸ਼ਿਕਾਂ ਦੀ ਨਜ਼ਰਾਂ ਤੋਂ ਬਚ ਕੇ
Asa਼ikAM dI naja਼rAM toM bacha ke
To hide from the gazes of the lovers
ਕਾਲਾ ਟਿੱਕਾ ਲਾ ਗੋਰੀਏ ਨੀ ਜਿੱਥੇ ਜਾਵੇਂ ਤੈਨੂੰ ਸਾਰੇ ਤੱਕਦੇ
kAlA TikkA lA gorIe nI jitthe jAveM tainUM sAre takkade
Apply a [Kala Tikka: a small black dot placed behind the ear or on the forehead to ward off the evil eye], [Goriye: fair-skinned woman], for everyone stares wherever you go
ਕਾਲਾ ਟਿੱਕਾ ਲਾ ਗੋਰੀਏ
kAlA TikkA lA gorIe
Apply a [Kala Tikka: protective black mark], [Goriye: beautiful fair-skinned woman]
ਹਾਏ ਆਸ਼ਿਕਾਂ ਦੀ ਨਜ਼ਰਾਂ ਤੋਂ ਬਚ ਕੇ ਕਾਲਾ ਟਿੱਕਾ ਲਾ ਗੋਰੀਏ ਨੀ
hAe Asa਼ikAM dI naja਼rAM toM bacha ke kAlA TikkA lA gorIe nI
O, to stay safe from the gazes of lovers, apply a [Kala Tikka], [Goriye: fair-skinned woman]
ਕਾਲਾ ਟਿੱਕਾ ਲਾ ਗੋਰੀਏ
kAlA TikkA lA gorIe
Apply a [Kala Tikka], [Goriye: fair-skinned woman]
ਗੋਰੀਏ ਹਰ ਨਕਸ਼ ਤੇਰਾ ਤਿੱਖਾ
gorIe hara nakasa਼ terA tikkhA
[Goriye: fair-skinned woman], every feature of yours is sharp
ਤੇਰੀ ਅੱਖੀਆਂ ਨੇ ਨੀਲੀਆਂ ਅਸਮਾਨ ਲੱਗੇ ਫ਼ਿੱਕਾ
terI akkhIAM ne nIlIAM asamAna lagge pha਼ikkA
Your eyes are so blue they make the sky look pale
ਗੋਰੀਏ ਤੂੰ ਕਾਲਾ ਸੂਟ ਪਾ ਲੈ ਨਾਲੇ ਮੁੱਖੜੇ ਤੇ ਲਾ ਲੈ ਕਾਲਾ ਟਿੱਕਾ
gorIe tUM kAlA sUTa pA lai nAle mukkha.De te lA lai kAlA TikkA
[Goriye: fair-skinned woman], wear a black suit and put a [Kala Tikka: protective black mark] on your face
ਤੂੰ ਮੰਜ਼ਿਲ ਛੱਡ ਤੂੰ ਰਾਵਾਂ ਤੋਂ ਬਚੀਂ
tUM maMja਼ila ChaDDa tUM rAvAM toM bachIM
Forget the destination, just stay safe from the paths
ਵੇ ਵੈਰੀਆਂ ਨੂੰ ਛੱਡ ਯਾਰਾਂ ਦੀ ਨਿਗਾਹਾਂ ਤੋਂ ਬਚੀਂ
ve vairIAM nUM ChaDDa yArAM dI nigAhAM toM bachIM
Forget the enemies, stay safe from the gazes of [Yaaran: close friends/brothers; used here to mean "this circle of admirers"]
ਜੇ ਤੇਰੀ ਬੈਸਟ ਫ਼ਰੈਂਡ ਤੇਰੀ ਤੈਨੂੰ ਅਨਫ਼ਰੈਂਡ ਕਰੇ
je terI baisaTa pha਼raiMDa terI tainUM anapha਼raiMDa kare
If your best friend decides to unfriend you
ਸਾਰੀ ਦੁਨੀਆਂ ਨਾਲ ਲੜਨ ਦਾ ਤੇਰਾ ਮਨ ਕਰੇ
sArI dunIAM nAla la.Dana dA terA mana kare
And you feel like fighting with the whole world
ਪਰ ਤੂੰ ਮੁੱਖੜੇ ਤੋਂ ਹਟਾਈ ਨਾ ਹਾਸੀ
para tUM mukkha.De toM haTAI nA hAsI
Even then, don't let that smile fade from your face
ਨੀ ਤੈਨੂੰ ਦੇਖ ਦੇਖ ਜੀਂਦੇ ਸਾਰੇ ਅਸੀਂ
nI tainUM dekha dekha jIMde sAre asIM
For we all live just by catching a glimpse of you
ਸੋਹਣੀਏ ਮੁੱਖੜੇ ਤੋਂ ਹਟਾਈ ਨਾ ਹਾਸੀ
sohaNIe mukkha.De toM haTAI nA hAsI
O beautiful one, don't let that smile fade from your face
ਨੀ ਤੈਨੂੰ ਦੇਖ ਦੇਖ ਜੀਂਦੇ ਸਾਰੇ ਅਸੀਂ
nI tainUM dekha dekha jIMde sAre asIM
For we all live just by catching a glimpse of you
ਨੀ ਤੈਨੂੰ ਦੇਖ ਦੇਖ ਜੀਂਦੇ ਸਾਰੇ ਅਸੀਂ
nI tainUM dekha dekha jIMde sAre asIM
For we all live just by catching a glimpse of you
ਕਾਲਾ ਟਿੱਕਾ ਲਾ ਗੋਰੀਏ ਨੀ ਜਿੱਥੇ ਜਾਵੇਂ ਤੈਨੂੰ ਸਾਰੇ ਤੱਕਦੇ
kAlA TikkA lA gorIe nI jitthe jAveM tainUM sAre takkade
Apply a [Kala Tikka], [Goriye: fair-skinned woman], for everyone stares wherever you go
ਕਾਲਾ ਟਿੱਕਾ ਲਾ ਗੋਰੀਏ
kAlA TikkA lA gorIe
Apply a [Kala Tikka], [Goriye: fair-skinned woman]
ਹਾਏ ਆਸ਼ਿਕਾਂ ਦੀ ਨਜ਼ਰਾਂ ਤੋਂ ਬਚ ਕੇ ਕਾਲਾ ਟਿੱਕਾ ਲਾ ਗੋਰੀਏ ਨੀ
hAe Asa਼ikAM dI naja਼rAM toM bacha ke kAlA TikkA lA gorIe nI
O, to stay safe from the gazes of lovers, apply a [Kala Tikka], [Goriye: fair-skinned woman]
ਕਾਲਾ ਟਿੱਕਾ ਲਾ ਗੋਰੀਏ
kAlA TikkA lA gorIe
Apply a [Kala Tikka], [Goriye: fair-skinned woman]
ਸਾਂਭ ਸਾਂਭ ਰੱਖਣੀ ਮਸਕਾਰੇ ਵਾਲੀ ਅੱਖ ਨੂੰ
sAMbha sAMbha rakkhaNI masakAre vAlI akkha nUM
Keep those mascara-laden eyes safe and guarded
ਪਤਲਾ ਜਿਹਾ ਕਰ ਲਿਆ ਮਰਜਾਣੇ ਲੱਕ ਨੂੰ
patalA jihA kara liA marajANe lakka nUM
You've made this [Marjaane: a term of endearment, literally 'worthy of death' or 'heart-stopping'] waist so slim
ਘਰ ਤੋਂ ਨਿਕਲਣਾ ਤੇਰਾ ਹੋ ਜਾਣਾ ਬੈਨ ਨੀ
ghara toM nikalaNA terA ho jANA baina nI
Stepping out of the house will soon be banned for you
ਤੇਰੇ ਨਾਲ ਕਰ ਲਿਆ ਮੈਂ ਫ਼ਿਊਚਰ ਪਲੈਨ ਨੀ
tere nAla kara liA maiM pha਼iUchara palaina nI
I have already made my future plans with you
ਰੱਬ ਨੇ ਵੀ ਹਾਏ ਨੀ ਰੱਬ ਨੇ ਵੀ
rabba ne vI hAe nI rabba ne vI
Even the Lord, oh even the Lord
ਰੱਬ ਨੇ ਹੁਸਨ ਦਿੱਤਾ ਰੱਜ ਕੇ
rabba ne husana dittA rajja ke
The Lord has blessed you with beauty to the fullest